ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 19:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਇਹ ਸੁਣ ਕੇ ਈਜ਼ਬਲ ਨੇ ਇਕ ਆਦਮੀ ਰਾਹੀਂ ਏਲੀਯਾਹ ਨੂੰ ਇਹ ਸੰਦੇਸ਼ ਭੇਜਿਆ: “ਜੇ ਕੱਲ੍ਹ ਇਸੇ ਵਕਤ ਤਕ ਮੈਂ ਤੇਰਾ ਹਸ਼ਰ ਉਨ੍ਹਾਂ ਨਬੀਆਂ ਵਰਗਾ ਨਾ ਕਰ ਦਿੱਤਾ, ਤਾਂ ਦੇਵਤੇ ਮੇਰੇ ਨਾਲ ਵੀ ਉਸੇ ਤਰ੍ਹਾਂ ਕਰਨ, ਸਗੋਂ ਉਸ ਤੋਂ ਵੀ ਬੁਰਾ ਕਰਨ!”

  • 1 ਰਾਜਿਆਂ 19:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਉਹ ਇਕ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਗਿਆ ਤੇ ਇਕ ਝਾੜ ਥੱਲੇ ਆ ਕੇ ਬੈਠ ਗਿਆ ਤੇ ਉਸ ਨੇ ਆਪਣੇ ਲਈ ਮੌਤ ਮੰਗੀ। ਉਸ ਨੇ ਕਿਹਾ: “ਬੱਸ! ਹੇ ਯਹੋਵਾਹ, ਹੁਣ ਮੇਰੀ ਜਾਨ ਕੱਢ ਲੈ+ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਬਿਹਤਰ ਨਹੀਂ ਹਾਂ।”

  • ਯਿਰਮਿਯਾਹ 20:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਉਸ ਨੇ ਮੈਨੂੰ ਕੁੱਖ ਵਿਚ ਹੀ ਕਿਉਂ ਨਹੀਂ ਮਾਰ ਸੁੱਟਿਆ?

      ਮੇਰੀ ਮਾਂ ਦੀ ਕੁੱਖ ਹੀ ਮੇਰੀ ਕਬਰ ਬਣ ਜਾਂਦੀ

      ਅਤੇ ਮੈਂ ਸਦਾ ਉਸ ਦੀ ਕੁੱਖ ਵਿਚ ਹੀ ਰਹਿੰਦਾ।+

      18 ਮੈਂ ਉਸ ਦੀ ਕੁੱਖ ਵਿੱਚੋਂ ਬਾਹਰ ਹੀ ਕਿਉਂ ਆਇਆ?

      ਕੀ ਮੁਸੀਬਤਾਂ ਤੇ ਦੁੱਖ ਦੇਖਣ ਲਈ?

      ਕੀ ਸਾਰੀ ਜ਼ਿੰਦਗੀ ਬੇਇੱਜ਼ਤ ਹੋਣ ਲਈ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ