15 ਇਕ ਇਨਸਾਨ ਆਪਣੀ ਮਾਂ ਦੀ ਕੁੱਖੋਂ ਨੰਗਾ ਪੈਦਾ ਹੁੰਦਾ ਹੈ ਅਤੇ ਦੁਨੀਆਂ ਤੋਂ ਨੰਗਾ ਹੀ ਚਲਾ ਜਾਂਦਾ ਹੈ।+ ਉਹ ਮਿਹਨਤ ਕਰ ਕੇ ਜੋ ਵੀ ਇਕੱਠਾ ਕਰਦਾ ਹੈ, ਆਪਣੇ ਨਾਲ ਨਹੀਂ ਲਿਜਾ ਸਕਦਾ।+
16 ਇਹ ਵੀ ਡਾਢੇ ਅਫ਼ਸੋਸ ਦੀ ਗੱਲ ਹੈ: ਜਿਵੇਂ ਉਹ ਆਇਆ ਸੀ, ਉਵੇਂ ਉਹ ਚਲਾ ਜਾਵੇਗਾ। ਤਾਂ ਫਿਰ, ਉਸ ਨੂੰ ਇੰਨੀ ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਦਾ ਕੀ ਫ਼ਾਇਦਾ?+