ਜ਼ਬੂਰ 37:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਯਹੋਵਾਹ ʼਤੇ ਭਰੋਸਾ ਰੱਖ ਅਤੇ ਸਹੀ ਕੰਮ ਕਰ;+ਧਰਤੀ ਉੱਤੇ* ਵੱਸ ਅਤੇ ਵਫ਼ਾਦਾਰੀ ਨਾਲ ਚੱਲ।+ 1 ਥੱਸਲੁਨੀਕੀਆਂ 5:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ,+ ਸਗੋਂ ਤੁਸੀਂ ਇਕ-ਦੂਜੇ ਦਾ ਅਤੇ ਸਾਰਿਆਂ ਦਾ ਭਲਾ ਕਰਨ ਵਿਚ ਲੱਗੇ ਰਹੋ।+
15 ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ,+ ਸਗੋਂ ਤੁਸੀਂ ਇਕ-ਦੂਜੇ ਦਾ ਅਤੇ ਸਾਰਿਆਂ ਦਾ ਭਲਾ ਕਰਨ ਵਿਚ ਲੱਗੇ ਰਹੋ।+