ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 36:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਉਹ ਪਾਣੀ ਦੀਆਂ ਬੂੰਦਾਂ ਉਤਾਂਹ ਖਿੱਚਦਾ ਹੈ;+

      ਅਤੇ ਧੁੰਦ ਤੋਂ ਮੀਂਹ ਬਣ ਜਾਂਦਾ ਹੈ;

      28 ਫਿਰ ਬੱਦਲ ਇਸ ਨੂੰ ਡੋਲ੍ਹ ਦਿੰਦੇ ਹਨ;+

      ਉਹ ਮਨੁੱਖਜਾਤੀ ਉੱਤੇ ਇਸ ਨੂੰ ਵਰ੍ਹਾ ਦਿੰਦੇ ਹਨ।

  • ਯਸਾਯਾਹ 55:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈਂਦੇ ਹਨ

      ਅਤੇ ਉੱਥੇ ਵਾਪਸ ਨਹੀਂ ਮੁੜ ਜਾਂਦੇ, ਸਗੋਂ ਧਰਤੀ ਨੂੰ ਸਿੰਜਦੇ ਤੇ ਫ਼ਸਲ ਉਪਜਾਉਂਦੇ ਹਨ

      ਜਿਸ ਨਾਲ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਮਿਲਦੀ ਹੈ,

  • ਆਮੋਸ 5:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਜਿਸ ਨੇ ਕੀਮਾਹ ਤਾਰਾ-ਮੰਡਲ* ਅਤੇ ਕੇਸਿਲ ਤਾਰਾ-ਮੰਡਲ* ਬਣਾਏ,+

      ਜੋ ਘੁੱਪ ਹਨੇਰੇ ਨੂੰ ਸਵੇਰ ਵਿਚ

      ਅਤੇ ਦਿਨ ਨੂੰ ਕਾਲੀ ਰਾਤ ਵਿਚ ਬਦਲਦਾ ਹੈ,+

      ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈ

      ਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+

      ​—ਉਸ ਦਾ ਨਾਂ ਯਹੋਵਾਹ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ