-
1 ਸਮੂਏਲ 30:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਨ੍ਹਾਂ ਨੂੰ ਮੈਦਾਨ ਵਿਚ ਇਕ ਮਿਸਰੀ ਆਦਮੀ ਮਿਲਿਆ ਤੇ ਉਹ ਉਸ ਨੂੰ ਦਾਊਦ ਕੋਲ ਲੈ ਗਏ। ਉਨ੍ਹਾਂ ਨੇ ਉਸ ਨੂੰ ਖਾਣ ਲਈ ਖਾਣਾ ਤੇ ਪੀਣ ਲਈ ਪਾਣੀ ਦਿੱਤਾ 12 ਤੇ ਅੰਜੀਰਾਂ ਦੀ ਟਿੱਕੀ ਦਾ ਟੁਕੜਾ ਤੇ ਸੌਗੀਆਂ ਦੀਆਂ ਦੋ ਟਿੱਕੀਆਂ ਵੀ ਦਿੱਤੀਆਂ। ਜਦ ਉਹ ਖਾ ਚੁੱਕਾ, ਤਾਂ ਉਸ ਵਿਚ ਦੁਬਾਰਾ ਤਾਕਤ ਆ ਗਈ* ਕਿਉਂਕਿ ਉਸ ਨੇ ਤਿੰਨ ਦਿਨਾਂ ਤੇ ਤਿੰਨ ਰਾਤਾਂ ਤੋਂ ਨਾ ਕੁਝ ਖਾਧਾ ਸੀ ਤੇ ਨਾ ਪਾਣੀ ਪੀਤਾ ਸੀ।
-