-
ਸ੍ਰੇਸ਼ਟ ਗੀਤ 7:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੇਰੀਆਂ ਛਾਤੀਆਂ ਹਿਰਨੀ ਦੇ ਦੋ ਬੱਚਿਆਂ ਵਰਗੀਆਂ ਹਨ,
ਹਾਂ, ਚਿਕਾਰੇ ਦੇ ਜੌੜਿਆਂ ਵਰਗੀਆਂ।+
-
-
ਸ੍ਰੇਸ਼ਟ ਗੀਤ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਮੈਂ ਕੰਧ ਹਾਂ
ਅਤੇ ਮੇਰੀਆਂ ਛਾਤੀਆਂ ਬੁਰਜਾਂ ਵਰਗੀਆਂ ਹਨ।
ਇਸ ਲਈ ਮੈਂ ਉਸ ਦੀਆਂ ਨਜ਼ਰਾਂ ਵਿਚ ਅਜਿਹੀ ਹਾਂ
ਜਿਸ ਨੂੰ ਸ਼ਾਂਤੀ ਮਿਲਦੀ ਹੈ।
-