ਜ਼ਬੂਰ 121:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਦੇਖ! ਇਜ਼ਰਾਈਲ ਦਾ ਰਖਵਾਲਾਨਾ ਤਾਂ ਉਂਘਲਾਏਗਾ ਤੇ ਨਾ ਹੀ ਸੌਂਵੇਗਾ।+ ਯਸਾਯਾਹ 27:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਯਹੋਵਾਹ ਉਸ ਦੀ ਰਾਖੀ ਕਰ ਰਿਹਾ ਹਾਂ।+ ਹਰ ਪਲ ਮੈਂ ਉਸ ਨੂੰ ਪਾਣੀ ਦਿੰਦਾ ਹਾਂ।+ ਮੈਂ ਦਿਨ-ਰਾਤ ਉਸ ਦੀ ਹਿਫਾਜ਼ਤ ਕਰਦਾ ਹਾਂਤਾਂਕਿ ਕੋਈ ਉਸ ਨੂੰ ਨੁਕਸਾਨ ਨਾ ਪਹੁੰਚਾਏ।+
3 ਮੈਂ ਯਹੋਵਾਹ ਉਸ ਦੀ ਰਾਖੀ ਕਰ ਰਿਹਾ ਹਾਂ।+ ਹਰ ਪਲ ਮੈਂ ਉਸ ਨੂੰ ਪਾਣੀ ਦਿੰਦਾ ਹਾਂ।+ ਮੈਂ ਦਿਨ-ਰਾਤ ਉਸ ਦੀ ਹਿਫਾਜ਼ਤ ਕਰਦਾ ਹਾਂਤਾਂਕਿ ਕੋਈ ਉਸ ਨੂੰ ਨੁਕਸਾਨ ਨਾ ਪਹੁੰਚਾਏ।+