ਬਿਵਸਥਾ ਸਾਰ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਯਹੋਵਾਹ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਸੀ, ਪਰ ਤੁਹਾਡੇ ਨਾਲ ਪਿਆਰ ਹੋਣ ਕਰਕੇ ਉਸ ਨੇ ਤੁਹਾਨੂੰ ਚੁਣਿਆ ਹੈ,+ ਜਦ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਘੱਟ ਸੀ।+
7 “ਯਹੋਵਾਹ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਜ਼ਿਆਦਾ ਸੀ, ਪਰ ਤੁਹਾਡੇ ਨਾਲ ਪਿਆਰ ਹੋਣ ਕਰਕੇ ਉਸ ਨੇ ਤੁਹਾਨੂੰ ਚੁਣਿਆ ਹੈ,+ ਜਦ ਕਿ ਤੁਹਾਡੀ ਗਿਣਤੀ ਸਾਰੀਆਂ ਕੌਮਾਂ ਨਾਲੋਂ ਘੱਟ ਸੀ।+