ਯਸਾਯਾਹ 43:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+ “ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+ ਯਸਾਯਾਹ 47:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 “ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰਸਾਡਾ ਛੁਡਾਉਣ ਵਾਲਾ ਹੈ,ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।”+
14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+ “ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+