ਯਿਰਮਿਯਾਹ 10:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+
5 ਖੀਰੇ ਦੇ ਖੇਤ ਵਿਚ ਖੜ੍ਹੇ ਕੀਤੇ ਡਰਨੇ ਵਾਂਗ ਮੂਰਤਾਂ ਬੋਲ ਨਹੀਂ ਸਕਦੀਆਂ;+ਉਨ੍ਹਾਂ ਨੂੰ ਚੁੱਕ ਕੇ ਲਿਜਾਣਾ ਪੈਂਦਾ ਹੈ ਕਿਉਂਕਿ ਉਹ ਤੁਰ ਨਹੀਂ ਸਕਦੀਆਂ।+ ਉਨ੍ਹਾਂ ਤੋਂ ਖ਼ੌਫ਼ ਨਾ ਖਾਓ ਕਿਉਂਕਿ ਉਹ ਨਾ ਤਾਂ ਨੁਕਸਾਨ ਪਹੁੰਚਾ ਸਕਦੀਆਂਅਤੇ ਨਾ ਹੀ ਕਿਸੇ ਦਾ ਭਲਾ ਕਰ ਸਕਦੀਆਂ।”+