14 ਹਰ ਇਨਸਾਨ ਬਿਨਾਂ ਸਮਝ ਅਤੇ ਗਿਆਨ ਤੋਂ ਕੰਮ ਕਰਦਾ ਹੈ।
ਹਰ ਕਾਰੀਗਰ ਨੂੰ ਮੂਰਤਾਂ ਕਾਰਨ ਸ਼ਰਮਿੰਦਾ ਕੀਤਾ ਜਾਵੇਗਾ+
ਕਿਉਂਕਿ ਉਸ ਦੀਆਂ ਧਾਤ ਦੀਆਂ ਮੂਰਤਾਂ ਝੂਠ ਤੋਂ ਇਲਾਵਾ ਕੁਝ ਨਹੀਂ ਹਨ
ਅਤੇ ਉਨ੍ਹਾਂ ਵਿਚ ਸਾਹ ਨਹੀਂ ਹੈ।+
15 ਉਹ ਬੱਸ ਧੋਖਾ ਹੀ ਹਨ ਅਤੇ ਮਜ਼ਾਕ ਦੇ ਲਾਇਕ ਹਨ।+
ਜਦੋਂ ਉਨ੍ਹਾਂ ਤੋਂ ਲੇਖਾ ਲੈਣ ਦਾ ਦਿਨ ਆਵੇਗਾ, ਤਾਂ ਉਹ ਨਾਸ਼ ਹੋ ਜਾਣਗੇ।