-
ਬਿਵਸਥਾ ਸਾਰ 7:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨਾ ਲਿਆਇਓ ਤਾਂਕਿ ਪਰਮੇਸ਼ੁਰ ਉਸ ਚੀਜ਼ ਦੇ ਨਾਲ ਤੁਹਾਡਾ ਵੀ ਨਾਸ਼ ਨਾ ਕਰ ਦੇਵੇ। ਉਹ ਚੀਜ਼ ਤੁਹਾਡੀਆਂ ਨਜ਼ਰਾਂ ਵਿਚ ਬਿਲਕੁਲ ਘਿਣਾਉਣੀ ਅਤੇ ਨਫ਼ਰਤ ਦੇ ਲਾਇਕ ਹੋਵੇ ਕਿਉਂਕਿ ਉਹ ਨਾਸ਼ ਕੀਤੇ ਜਾਣ ਦੇ ਲਾਇਕ ਹੈ।
-
-
ਜ਼ਬੂਰ 115:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਨ੍ਹਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨ
ਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+
-