-
ਯਸਾਯਾਹ 45:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਆਪਣਾ ਬਿਆਨ ਦਿਓ, ਆਪਣਾ ਮੁਕੱਦਮਾ ਪੇਸ਼ ਕਰੋ।
ਉਹ ਇਕ ਹੋ ਕੇ ਸਲਾਹ-ਮਸ਼ਵਰਾ ਕਰਨ।
ਕਿਸ ਨੇ ਬਹੁਤ ਪਹਿਲਾਂ ਤੋਂ ਹੀ ਇਹ ਦੱਸ ਦਿੱਤਾ ਸੀ,
ਬੀਤੇ ਜ਼ਮਾਨਿਆਂ ਵਿਚ ਹੀ ਇਸ ਦਾ ਐਲਾਨ ਕਰ ਦਿੱਤਾ ਸੀ?
ਕੀ ਮੈਂ ਯਹੋਵਾਹ ਨੇ ਨਹੀਂ?
-