ਯਸਾਯਾਹ 6:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ: ‘ਤੁਸੀਂ ਵਾਰ-ਵਾਰ ਸੁਣੋਗੇ,ਪਰ ਤੁਸੀਂ ਸਮਝੋਗੇ ਨਹੀਂ;ਤੁਸੀਂ ਵਾਰ-ਵਾਰ ਦੇਖੋਗੇ,ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+ 10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+ ਯਸਾਯਾਹ 42:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਬੋਲ਼ਿਓ, ਸੁਣੋ;ਹੇ ਅੰਨ੍ਹਿਓ, ਅੱਖਾਂ ਖੋਲ੍ਹ ਕੇ ਦੇਖੋ।+ 19 ਮੇਰੇ ਸੇਵਕ ਤੋਂ ਛੁੱਟ ਹੋਰ ਕੌਣ ਅੰਨ੍ਹਾ ਹੈ,ਮੇਰੇ ਭੇਜੇ ਹੋਏ ਸੰਦੇਸ਼ ਦੇਣ ਵਾਲੇ ਜਿੰਨਾ ਬੋਲ਼ਾ ਕੌਣ ਹੈ? ਜਿਸ ਨੂੰ ਇਨਾਮ ਮਿਲਿਆ ਹੈ, ਉਸ ਜਿੰਨਾ ਅੰਨ੍ਹਾ ਕੌਣ ਹੈ,ਹਾਂ, ਯਹੋਵਾਹ ਦੇ ਸੇਵਕ ਜਿੰਨਾ ਅੰਨ੍ਹਾ ਕੌਣ ਹੈ?+
9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ: ‘ਤੁਸੀਂ ਵਾਰ-ਵਾਰ ਸੁਣੋਗੇ,ਪਰ ਤੁਸੀਂ ਸਮਝੋਗੇ ਨਹੀਂ;ਤੁਸੀਂ ਵਾਰ-ਵਾਰ ਦੇਖੋਗੇ,ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+ 10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+
18 ਹੇ ਬੋਲ਼ਿਓ, ਸੁਣੋ;ਹੇ ਅੰਨ੍ਹਿਓ, ਅੱਖਾਂ ਖੋਲ੍ਹ ਕੇ ਦੇਖੋ।+ 19 ਮੇਰੇ ਸੇਵਕ ਤੋਂ ਛੁੱਟ ਹੋਰ ਕੌਣ ਅੰਨ੍ਹਾ ਹੈ,ਮੇਰੇ ਭੇਜੇ ਹੋਏ ਸੰਦੇਸ਼ ਦੇਣ ਵਾਲੇ ਜਿੰਨਾ ਬੋਲ਼ਾ ਕੌਣ ਹੈ? ਜਿਸ ਨੂੰ ਇਨਾਮ ਮਿਲਿਆ ਹੈ, ਉਸ ਜਿੰਨਾ ਅੰਨ੍ਹਾ ਕੌਣ ਹੈ,ਹਾਂ, ਯਹੋਵਾਹ ਦੇ ਸੇਵਕ ਜਿੰਨਾ ਅੰਨ੍ਹਾ ਕੌਣ ਹੈ?+