ਯਸਾਯਾਹ 44:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਖ਼ੌਫ਼ ਨਾ ਖਾਓ,ਡਰ ਦੇ ਮਾਰੇ ਸੁੰਨ ਨਾ ਹੋਵੋ।+ ਕੀ ਤੁਹਾਡੇ ਵਿੱਚੋਂ ਹਰੇਕ ਨੂੰ ਮੈਂ ਪਹਿਲਾਂ ਹੀ ਨਹੀਂ ਦੱਸ ਦਿੱਤਾ ਸੀ ਤੇ ਇਹ ਐਲਾਨ ਨਹੀਂ ਕੀਤਾ ਸੀ? ਤੁਸੀਂ ਮੇਰੇ ਗਵਾਹ ਹੋ।+ ਕੀ ਮੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ? ਨਹੀਂ, ਕੋਈ ਹੋਰ ਚਟਾਨ ਹੈ ਹੀ ਨਹੀਂ;+ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ।’”
8 ਖ਼ੌਫ਼ ਨਾ ਖਾਓ,ਡਰ ਦੇ ਮਾਰੇ ਸੁੰਨ ਨਾ ਹੋਵੋ।+ ਕੀ ਤੁਹਾਡੇ ਵਿੱਚੋਂ ਹਰੇਕ ਨੂੰ ਮੈਂ ਪਹਿਲਾਂ ਹੀ ਨਹੀਂ ਦੱਸ ਦਿੱਤਾ ਸੀ ਤੇ ਇਹ ਐਲਾਨ ਨਹੀਂ ਕੀਤਾ ਸੀ? ਤੁਸੀਂ ਮੇਰੇ ਗਵਾਹ ਹੋ।+ ਕੀ ਮੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ? ਨਹੀਂ, ਕੋਈ ਹੋਰ ਚਟਾਨ ਹੈ ਹੀ ਨਹੀਂ;+ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ।’”