-
ਯਸਾਯਾਹ 66:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਬਲਦ ਵੱਢਣ ਵਾਲਾ ਕਿਸੇ ਆਦਮੀ ਨੂੰ ਮਾਰਨ ਵਾਲੇ ਵਰਗਾ ਹੈ।+
ਭੇਡ ਦੀ ਬਲ਼ੀ ਚੜ੍ਹਾਉਣ ਵਾਲਾ ਕੁੱਤੇ ਦੀ ਧੌਣ ਤੋੜਨ ਵਾਲੇ ਵਰਗਾ ਹੈ।+
ਭੇਟ ਚੜ੍ਹਾਉਣ ਵਾਲਾ ਸੂਰ ਦਾ ਖ਼ੂਨ ਚੜ੍ਹਾਉਣ ਵਾਲੇ ਵਰਗਾ!+
ਲੋਬਾਨ ਨੂੰ ਯਾਦਗਾਰ ਦੇ ਤੌਰ ਤੇ ਚੜ੍ਹਾਉਣ ਵਾਲਾ+ ਉਸ ਵਰਗਾ ਹੈ ਜੋ ਮੰਤਰ ਜਪ ਕੇ ਅਸ਼ੀਰਵਾਦ ਦਿੰਦਾ ਹੈ।*+
ਉਨ੍ਹਾਂ ਨੇ ਆਪਣੇ ਰਾਹ ਚੁਣ ਲਏ ਹਨ
ਅਤੇ ਉਹ ਘਿਣਾਉਣੀਆਂ ਗੱਲਾਂ ਤੋਂ ਖ਼ੁਸ਼ ਹੁੰਦੇ ਹਨ।
-