ਬਿਵਸਥਾ ਸਾਰ 32:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ। ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+ ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ। ਬਿਵਸਥਾ ਸਾਰ 33:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਲੋਕਾਂ ਦੇ ਮੁਖੀ ਅਤੇ ਇਜ਼ਰਾਈਲ ਦੇ ਸਾਰੇ ਗੋਤ ਇਕੱਠੇ ਹੋਏ,+ਤਾਂ ਪਰਮੇਸ਼ੁਰ ਯਸ਼ੁਰੂਨ* ਵਿਚ ਰਾਜਾ ਬਣਿਆ।+ ਬਿਵਸਥਾ ਸਾਰ 33:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਕੋਈ ਵੀ ਯਸ਼ੁਰੂਨ+ ਦੇ ਸੱਚੇ ਪਰਮੇਸ਼ੁਰ ਵਰਗਾ ਨਹੀਂ ਹੈ,+ਉਹ ਆਕਾਸ਼ ਵਿੱਚੋਂ ਹੋ ਕੇ ਤੇਰੀ ਸਹਾਇਤਾ ਕਰਨ ਆਉਂਦਾ ਹੈ,ਉਹ ਸ਼ਾਨ ਨਾਲ ਬੱਦਲਾਂ ʼਤੇ ਸਵਾਰ ਹੋ ਕੇ ਆਉਂਦਾ ਹੈ।+
15 ਹੇ ਯਸ਼ੁਰੂਨ,* ਜਦ ਤੂੰ ਮੋਟਾ ਹੋ ਗਿਆ, ਤਾਂ ਬਾਗ਼ੀ ਹੋ ਕੇ ਲੱਤਾਂ ਮਾਰਨ ਲੱਗਾ। ਤੂੰ ਮੋਟਾ ਅਤੇ ਹੱਟਾ-ਕੱਟਾ ਹੋ ਗਿਆ ਹੈਂ, ਤੂੰ ਆਫ਼ਰ ਗਿਆ ਹੈਂ।+ ਇਸ ਲਈ ਤੂੰ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੈਨੂੰ ਰਚਿਆ,+ਅਤੇ ਤੂੰ ਆਪਣੀ ਮੁਕਤੀ ਦੀ ਚਟਾਨ ਨਾਲ ਨਫ਼ਰਤ ਕੀਤੀ।
26 ਕੋਈ ਵੀ ਯਸ਼ੁਰੂਨ+ ਦੇ ਸੱਚੇ ਪਰਮੇਸ਼ੁਰ ਵਰਗਾ ਨਹੀਂ ਹੈ,+ਉਹ ਆਕਾਸ਼ ਵਿੱਚੋਂ ਹੋ ਕੇ ਤੇਰੀ ਸਹਾਇਤਾ ਕਰਨ ਆਉਂਦਾ ਹੈ,ਉਹ ਸ਼ਾਨ ਨਾਲ ਬੱਦਲਾਂ ʼਤੇ ਸਵਾਰ ਹੋ ਕੇ ਆਉਂਦਾ ਹੈ।+