ਯਸਾਯਾਹ 41:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਲੋੜਵੰਦ ਅਤੇ ਗ਼ਰੀਬ ਪਾਣੀ ਦੀ ਭਾਲ ਵਿਚ ਹਨ, ਪਰ ਪਾਣੀ ਮਿਲਦਾ ਹੀ ਨਹੀਂ। ਉਨ੍ਹਾਂ ਦੀ ਜੀਭ ਪਿਆਸ ਦੇ ਮਾਰੇ ਸੁੱਕੀ ਪਈ ਹੈ।+ ਮੈਂ, ਯਹੋਵਾਹ ਉਨ੍ਹਾਂ ਦੀ ਸੁਣਾਂਗਾ।+ ਮੈਂ, ਇਜ਼ਰਾਈਲ ਦਾ ਪਰਮੇਸ਼ੁਰ, ਉਨ੍ਹਾਂ ਨੂੰ ਤਿਆਗਾਂਗਾ ਨਹੀਂ।+
17 “ਲੋੜਵੰਦ ਅਤੇ ਗ਼ਰੀਬ ਪਾਣੀ ਦੀ ਭਾਲ ਵਿਚ ਹਨ, ਪਰ ਪਾਣੀ ਮਿਲਦਾ ਹੀ ਨਹੀਂ। ਉਨ੍ਹਾਂ ਦੀ ਜੀਭ ਪਿਆਸ ਦੇ ਮਾਰੇ ਸੁੱਕੀ ਪਈ ਹੈ।+ ਮੈਂ, ਯਹੋਵਾਹ ਉਨ੍ਹਾਂ ਦੀ ਸੁਣਾਂਗਾ।+ ਮੈਂ, ਇਜ਼ਰਾਈਲ ਦਾ ਪਰਮੇਸ਼ੁਰ, ਉਨ੍ਹਾਂ ਨੂੰ ਤਿਆਗਾਂਗਾ ਨਹੀਂ।+