ਜ਼ਕਰਯਾਹ 13:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਮੈਂ ਇਕ-ਤਿਹਾਈ ਲੋਕਾਂ ਨੂੰ ਅੱਗ ਵਿਚ ਤਾਵਾਂਗਾ;ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾਅਤੇ ਸੋਨੇ ਵਾਂਗ ਪਰਖਾਂਗਾ।+ ਉਹ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨਗੇਅਤੇ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ। ਮੈਂ ਕਹਾਂਗਾ, ‘ਇਹ ਮੇਰੇ ਲੋਕ ਹਨ’+ਅਤੇ ਉਹ ਕਹਿਣਗੇ, ‘ਯਹੋਵਾਹ ਸਾਡਾ ਪਰਮੇਸ਼ੁਰ ਹੈ।’”
9 ਫਿਰ ਮੈਂ ਇਕ-ਤਿਹਾਈ ਲੋਕਾਂ ਨੂੰ ਅੱਗ ਵਿਚ ਤਾਵਾਂਗਾ;ਮੈਂ ਉਨ੍ਹਾਂ ਨੂੰ ਚਾਂਦੀ ਵਾਂਗ ਸ਼ੁੱਧ ਕਰਾਂਗਾਅਤੇ ਸੋਨੇ ਵਾਂਗ ਪਰਖਾਂਗਾ।+ ਉਹ ਮੇਰਾ ਨਾਂ ਲੈ ਕੇ ਮੈਨੂੰ ਪੁਕਾਰਨਗੇਅਤੇ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ। ਮੈਂ ਕਹਾਂਗਾ, ‘ਇਹ ਮੇਰੇ ਲੋਕ ਹਨ’+ਅਤੇ ਉਹ ਕਹਿਣਗੇ, ‘ਯਹੋਵਾਹ ਸਾਡਾ ਪਰਮੇਸ਼ੁਰ ਹੈ।’”