ਬਿਵਸਥਾ ਸਾਰ 33:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਜਦੋਂ ਲੋਕਾਂ ਦੇ ਮੁਖੀ ਅਤੇ ਇਜ਼ਰਾਈਲ ਦੇ ਸਾਰੇ ਗੋਤ ਇਕੱਠੇ ਹੋਏ,+ਤਾਂ ਪਰਮੇਸ਼ੁਰ ਯਸ਼ੁਰੂਨ* ਵਿਚ ਰਾਜਾ ਬਣਿਆ।+ ਯਸਾਯਾਹ 33:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+ਯਹੋਵਾਹ ਸਾਡਾ ਰਾਜਾ ਹੈ;+ਉਹੀ ਸਾਨੂੰ ਬਚਾਵੇਗਾ।+
22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+ਯਹੋਵਾਹ ਸਾਡਾ ਰਾਜਾ ਹੈ;+ਉਹੀ ਸਾਨੂੰ ਬਚਾਵੇਗਾ।+