-
1 ਰਾਜਿਆਂ 18:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਸ ਲਈ ਉਨ੍ਹਾਂ ਨੇ ਉਹ ਬਲਦ ਲੈ ਕੇ ਤਿਆਰ ਕੀਤਾ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ ਅਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤਕ ਬਆਲ ਦਾ ਨਾਂ ਲੈ ਕੇ ਪੁਕਾਰਦੇ ਰਹੇ: “ਹੇ ਬਆਲ, ਸਾਨੂੰ ਜਵਾਬ ਦੇ!” ਪਰ ਕੋਈ ਆਵਾਜ਼ ਨਾ ਆਈ ਅਤੇ ਨਾ ਕੋਈ ਜਵਾਬ ਦੇਣ ਵਾਲਾ ਸੀ।+ ਉਹ ਉਸ ਵੇਦੀ ਦੇ ਆਲੇ-ਦੁਆਲੇ ਨੱਚਦੇ-ਟੱਪਦੇ ਰਹੇ ਜੋ ਉਨ੍ਹਾਂ ਨੇ ਬਣਾਈ ਸੀ।
-