-
ਯਸਾਯਾਹ 45:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਆਪਣੇ ਸੇਵਕ ਯਾਕੂਬ ਅਤੇ ਆਪਣੇ ਚੁਣੇ ਹੋਏ ਇਜ਼ਰਾਈਲ ਦੀ ਖ਼ਾਤਰ
ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ।
ਮੈਂ ਤੇਰਾਂ ਨਾਂ ਉੱਚਾ ਕਰਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।
-