ਯਸਾਯਾਹ 13:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ। ਯਸਾਯਾਹ 41:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਉੱਤਰ ਵੱਲੋਂ ਕਿਸੇ ਨੂੰ ਉਕਸਾਇਆ ਹੈ ਤੇ ਉਹ ਆਵੇਗਾ,+ਹਾਂ, ਸੂਰਜ ਦੇ ਚੜ੍ਹਦੇ ਪਾਸਿਓਂ*+ ਆਉਣ ਵਾਲਾ ਸ਼ਖ਼ਸ ਮੇਰਾ ਨਾਂ ਲਵੇਗਾ। ਉਹ ਹਾਕਮਾਂ* ਨੂੰ ਮਿੱਟੀ ਵਾਂਗ ਮਿੱਧੇਗਾ,+ਜਿਵੇਂ ਘੁਮਿਆਰ ਗਿੱਲੀ ਮਿੱਟੀ ਨੂੰ ਮਿੱਧਦਾ ਹੈ।
17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ।
25 ਮੈਂ ਉੱਤਰ ਵੱਲੋਂ ਕਿਸੇ ਨੂੰ ਉਕਸਾਇਆ ਹੈ ਤੇ ਉਹ ਆਵੇਗਾ,+ਹਾਂ, ਸੂਰਜ ਦੇ ਚੜ੍ਹਦੇ ਪਾਸਿਓਂ*+ ਆਉਣ ਵਾਲਾ ਸ਼ਖ਼ਸ ਮੇਰਾ ਨਾਂ ਲਵੇਗਾ। ਉਹ ਹਾਕਮਾਂ* ਨੂੰ ਮਿੱਟੀ ਵਾਂਗ ਮਿੱਧੇਗਾ,+ਜਿਵੇਂ ਘੁਮਿਆਰ ਗਿੱਲੀ ਮਿੱਟੀ ਨੂੰ ਮਿੱਧਦਾ ਹੈ।