ਯਸਾਯਾਹ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸੁਣੋ! ਪਹਾੜਾਂ ʼਤੇ ਭੀੜ ਦੀ ਆਵਾਜ਼;ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹਨ! ਸੁਣੋ! ਰਾਜਾਂ ਦਾ ਸ਼ੋਰ,ਹਾਂ, ਕੌਮਾਂ ਦਾ ਸ਼ੋਰ ਜੋ ਇਕੱਠੀਆਂ ਹੋਈਆਂ ਹਨ!+ ਸੈਨਾਵਾਂ ਦਾ ਯਹੋਵਾਹ ਯੁੱਧ ਲਈ ਫ਼ੌਜ ਇਕੱਠੀ ਕਰ ਰਿਹਾ ਹੈ।+
4 ਸੁਣੋ! ਪਹਾੜਾਂ ʼਤੇ ਭੀੜ ਦੀ ਆਵਾਜ਼;ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹਨ! ਸੁਣੋ! ਰਾਜਾਂ ਦਾ ਸ਼ੋਰ,ਹਾਂ, ਕੌਮਾਂ ਦਾ ਸ਼ੋਰ ਜੋ ਇਕੱਠੀਆਂ ਹੋਈਆਂ ਹਨ!+ ਸੈਨਾਵਾਂ ਦਾ ਯਹੋਵਾਹ ਯੁੱਧ ਲਈ ਫ਼ੌਜ ਇਕੱਠੀ ਕਰ ਰਿਹਾ ਹੈ।+