-
ਬਿਵਸਥਾ ਸਾਰ 11:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਖ਼ਬਰਦਾਰ ਰਹੀਂ ਕਿ ਕਿਤੇ ਤੇਰਾ ਦਿਲ ਭਰਮਾਇਆ ਨਾ ਜਾਵੇ ਤੇ ਤੂੰ ਗੁਮਰਾਹ ਹੋ ਕੇ ਹੋਰ ਦੇਵਤਿਆਂ ਦੀ ਭਗਤੀ ਨਾ ਕਰਨ ਲੱਗ ਪਵੇਂ ਤੇ ਉਨ੍ਹਾਂ ਅੱਗੇ ਮੱਥਾ ਨਾ ਟੇਕਣ ਲੱਗ ਪਵੇਂ।+ 17 ਨਹੀਂ ਤਾਂ ਤੇਰੇ ਉੱਤੇ ਯਹੋਵਾਹ ਦਾ ਗੁੱਸਾ ਭੜਕੇਗਾ ਅਤੇ ਉਹ ਆਕਾਸ਼ੋਂ ਮੀਂਹ ਵਰ੍ਹਾਉਣਾ ਬੰਦ ਕਰ ਦੇਵੇਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ ਅਤੇ ਉਸ ਵਧੀਆ ਦੇਸ਼ ਵਿੱਚੋਂ ਤੇਰਾ ਨਾਮੋ-ਨਿਸ਼ਾਨ ਛੇਤੀ ਮਿਟ ਜਾਵੇਗਾ ਜੋ ਦੇਸ਼ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+
-