ਯਸਾਯਾਹ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+ ਯਸਾਯਾਹ 51:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੇਰੇ ਵੱਲੋਂ ਧਾਰਮਿਕਤਾ ਨੇੜੇ ਆ ਰਹੀ ਹੈ।+ ਮੇਰੇ ਵੱਲੋਂ ਮੁਕਤੀ ਨਿਕਲੇਗੀ,+ਮੇਰੀਆਂ ਬਾਹਾਂ ਕੌਮਾਂ ਦਾ ਨਿਆਂ ਕਰਨਗੀਆਂ।+ ਟਾਪੂ ਮੇਰੇ ਉੱਤੇ ਆਸ ਲਾਉਣਗੇ+ਅਤੇ ਉਹ ਮੇਰੀ ਬਾਂਹ* ਦੀ ਉਡੀਕ ਕਰਨਗੇ। ਯਸਾਯਾਹ 62:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ: “ਸੀਓਨ ਦੀ ਧੀ ਨੂੰ ਕਹੋ,‘ਦੇਖ! ਤੇਰੀ ਮੁਕਤੀ ਨੇੜੇ ਹੈ।+ ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
5 ਮੇਰੇ ਵੱਲੋਂ ਧਾਰਮਿਕਤਾ ਨੇੜੇ ਆ ਰਹੀ ਹੈ।+ ਮੇਰੇ ਵੱਲੋਂ ਮੁਕਤੀ ਨਿਕਲੇਗੀ,+ਮੇਰੀਆਂ ਬਾਹਾਂ ਕੌਮਾਂ ਦਾ ਨਿਆਂ ਕਰਨਗੀਆਂ।+ ਟਾਪੂ ਮੇਰੇ ਉੱਤੇ ਆਸ ਲਾਉਣਗੇ+ਅਤੇ ਉਹ ਮੇਰੀ ਬਾਂਹ* ਦੀ ਉਡੀਕ ਕਰਨਗੇ।
11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ: “ਸੀਓਨ ਦੀ ਧੀ ਨੂੰ ਕਹੋ,‘ਦੇਖ! ਤੇਰੀ ਮੁਕਤੀ ਨੇੜੇ ਹੈ।+ ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+