10 ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈਂਦੇ ਹਨ
ਅਤੇ ਉੱਥੇ ਵਾਪਸ ਨਹੀਂ ਮੁੜ ਜਾਂਦੇ, ਸਗੋਂ ਧਰਤੀ ਨੂੰ ਸਿੰਜਦੇ ਤੇ ਫ਼ਸਲ ਉਪਜਾਉਂਦੇ ਹਨ
ਜਿਸ ਨਾਲ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਮਿਲਦੀ ਹੈ,
11 ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ।+
ਉਹ ਪੂਰਾ ਹੋਏ ਬਿਨਾਂ ਮੇਰੇ ਕੋਲ ਨਹੀਂ ਮੁੜੇਗਾ,+
ਸਗੋਂ ਮੇਰੀ ਮਰਜ਼ੀ ਪੂਰੀ ਕਰ ਕੇ ਹੀ ਰਹੇਗਾ+
ਅਤੇ ਮੈਂ ਉਸ ਨੂੰ ਜੋ ਕਰਨ ਲਈ ਭੇਜਿਆ ਹੈ, ਉਸ ਵਿਚ ਉਹ ਜ਼ਰੂਰ ਸਫ਼ਲ ਹੋਵੇਗਾ।