ਯਸਾਯਾਹ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+ ਯਿਰਮਿਯਾਹ 50:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+ ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
13 ਯਹੋਵਾਹ ਦੇ ਗੁੱਸੇ ਕਰਕੇ ਇਹ ਸ਼ਹਿਰ ਦੁਬਾਰਾ ਨਹੀਂ ਵਸਾਇਆ ਜਾਵੇਗਾ;+ਉਹ ਪੂਰੀ ਤਰ੍ਹਾਂ ਵੀਰਾਨ ਹੋ ਜਾਵੇਗਾ।+ ਬਾਬਲ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।*+