ਯਸਾਯਾਹ 56:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸਾਰੇ ਜਹਾਨ ਦਾ ਮਾਲਕ ਯਹੋਵਾਹ, ਜੋ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ,+ ਐਲਾਨ ਕਰਦਾ ਹੈ: “ਜੋ ਇਕੱਠੇ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤੋਂ ਇਲਾਵਾ ਮੈਂ ਹੋਰਨਾਂ ਨੂੰ ਵੀ ਉਸ ਕੋਲ ਇਕੱਠਾ ਕਰਾਂਗਾ।”+
8 ਸਾਰੇ ਜਹਾਨ ਦਾ ਮਾਲਕ ਯਹੋਵਾਹ, ਜੋ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ,+ ਐਲਾਨ ਕਰਦਾ ਹੈ: “ਜੋ ਇਕੱਠੇ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤੋਂ ਇਲਾਵਾ ਮੈਂ ਹੋਰਨਾਂ ਨੂੰ ਵੀ ਉਸ ਕੋਲ ਇਕੱਠਾ ਕਰਾਂਗਾ।”+