-
ਯਸਾਯਾਹ 54:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
54 “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!+
ਹਾਂ, ਤੂੰ ਜਿਸ ਨੂੰ ਕਦੇ ਜਣਨ-ਪੀੜਾਂ ਨਹੀਂ ਲੱਗੀਆਂ,+ ਬਾਗ਼-ਬਾਗ਼ ਹੋ ਅਤੇ ਖ਼ੁਸ਼ੀ ਨਾਲ ਜੈਕਾਰਾ ਲਾ+
ਕਿਉਂਕਿ ਛੁੱਟੜ ਤੀਵੀਂ ਦੇ ਪੁੱਤਰ,*
ਉਸ ਤੀਵੀਂ ਦੇ ਪੁੱਤਰਾਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ* ਹੈ,”+ ਯਹੋਵਾਹ ਕਹਿੰਦਾ ਹੈ।
2 “ਆਪਣੇ ਤੰਬੂ ਨੂੰ ਹੋਰ ਵੱਡਾ ਕਰ।+
ਆਪਣੇ ਆਲੀਸ਼ਾਨ ਡੇਰੇ ਦੇ ਕੱਪੜੇ ਨੂੰ ਫੈਲਾ।
ਸਰਫ਼ਾ ਨਾ ਕਰ, ਆਪਣੇ ਤੰਬੂ ਦੀਆਂ ਰੱਸੀਆਂ ਲੰਬੀਆਂ ਕਰ
ਅਤੇ ਆਪਣੇ ਤੰਬੂ ਦੇ ਕਿੱਲ ਮਜ਼ਬੂਤ ਬਣਾ।+
-