1 ਹਾਇ! ਉਹ ਨਗਰੀ ਜੋ ਪਹਿਲਾਂ ਲੋਕਾਂ ਨਾਲ ਆਬਾਦ ਰਹਿੰਦੀ ਸੀ, ਹੁਣ ਇਕੱਲੀ ਬੈਠੀ ਹੈ।+
ਹਾਇ! ਉਸ ਨਗਰੀ ਵਿਚ ਪਹਿਲਾਂ ਹੋਰ ਕੌਮਾਂ ਨਾਲੋਂ ਜ਼ਿਆਦਾ ਲੋਕ ਵੱਸਦੇ ਸਨ, ਪਰ ਹੁਣ ਉਸ ਦੀ ਹਾਲਤ ਵਿਧਵਾ ਵਰਗੀ ਹੋ ਗਈ ਹੈ।+
ਹਾਇ! ਉਹ ਨਗਰੀ ਪਹਿਲਾਂ ਸੂਬਿਆਂ ਦੀ ਰਾਜਕੁਮਾਰੀ ਹੁੰਦੀ ਸੀ, ਪਰ ਹੁਣ ਉਸ ਤੋਂ ਜਬਰਨ ਮਜ਼ਦੂਰੀ ਕਰਵਾਈ ਜਾਂਦੀ ਹੈ।+