ਕਹਾਉਤਾਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।+ ਯਹੋਵਾਹ ਦਾ ਡਰ ਰੱਖ ਅਤੇ ਬੁਰਾਈ ਤੋਂ ਮੂੰਹ ਫੇਰ ਲੈ। ਰੋਮੀਆਂ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ʼਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+
16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ʼਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+