-
ਮੀਕਾਹ 7:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਕੌਮਾਂ ਦੇਖਣਗੀਆਂ ਅਤੇ ਤਾਕਤਵਰ ਹੋਣ ਦੇ ਬਾਵਜੂਦ ਸ਼ਰਮਿੰਦਾ ਹੋਣਗੀਆਂ।+
ਉਹ ਆਪਣਾ ਹੱਥ ਆਪਣੇ ਮੂੰਹ ʼਤੇ ਰੱਖਣਗੀਆਂ;
ਉਨ੍ਹਾਂ ਦੇ ਕੰਨ ਬੋਲ਼ੇ ਹੋ ਜਾਣਗੇ।
17 ਉਹ ਸੱਪਾਂ ਵਾਂਗ ਮਿੱਟੀ ਚੱਟਣਗੇ;+
ਉਹ ਧਰਤੀ ʼਤੇ ਘਿਸਰਨ ਵਾਲੇ ਜਾਨਵਰਾਂ ਵਾਂਗ ਆਪਣੇ ਮਜ਼ਬੂਤ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ।
ਉਹ ਖ਼ੌਫ਼ ਦੇ ਮਾਰੇ ਸਾਡੇ ਪਰਮੇਸ਼ੁਰ ਯਹੋਵਾਹ ਕੋਲ ਆਉਣਗੇ
ਅਤੇ ਉਹ ਤੇਰਾ ਡਰ ਮੰਨਣਗੇ।”+
-