-
ਲੂਕਾ 10:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਉਹ ਉਸ ਕੋਲ ਆਇਆ ਅਤੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕਰ ਦਿੱਤੀਆਂ। ਫਿਰ ਉਸ ਨੂੰ ਆਪਣੇ ਗਧੇ ਉੱਤੇ ਬਿਠਾ ਕੇ ਮੁਸਾਫਰਖ਼ਾਨੇ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ।
-