ਉਤਪਤ 12:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਯਹੋਵਾਹ ਨੇ ਅਬਰਾਮ ਨੂੰ ਕਿਹਾ: “ਤੂੰ ਆਪਣਾ ਦੇਸ਼, ਆਪਣੇ ਰਿਸ਼ਤੇਦਾਰ ਅਤੇ ਆਪਣੇ ਪਿਤਾ ਦਾ ਘਰਾਣਾ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।+ ਉਤਪਤ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਤਾਂ ਬੇਔਲਾਦ ਹਾਂ ਅਤੇ ਦਮਿਸਕ ਦਾ ਆਦਮੀ ਅਲੀਅਜ਼ਰ ਮੇਰੀ ਜਾਇਦਾਦ ਦਾ ਵਾਰਸ ਬਣੇਗਾ। ਤਾਂ ਫਿਰ, ਮੈਨੂੰ ਉਸ ਇਨਾਮ ਦਾ ਕੀ ਫ਼ਾਇਦਾ ਹੋਵੇਗਾ?”+
12 ਯਹੋਵਾਹ ਨੇ ਅਬਰਾਮ ਨੂੰ ਕਿਹਾ: “ਤੂੰ ਆਪਣਾ ਦੇਸ਼, ਆਪਣੇ ਰਿਸ਼ਤੇਦਾਰ ਅਤੇ ਆਪਣੇ ਪਿਤਾ ਦਾ ਘਰਾਣਾ ਛੱਡ ਕੇ ਉਸ ਦੇਸ਼ ਨੂੰ ਚਲਾ ਜਾਹ ਜੋ ਮੈਂ ਤੈਨੂੰ ਦਿਖਾਵਾਂਗਾ।+
2 ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਤਾਂ ਬੇਔਲਾਦ ਹਾਂ ਅਤੇ ਦਮਿਸਕ ਦਾ ਆਦਮੀ ਅਲੀਅਜ਼ਰ ਮੇਰੀ ਜਾਇਦਾਦ ਦਾ ਵਾਰਸ ਬਣੇਗਾ। ਤਾਂ ਫਿਰ, ਮੈਨੂੰ ਉਸ ਇਨਾਮ ਦਾ ਕੀ ਫ਼ਾਇਦਾ ਹੋਵੇਗਾ?”+