ਯਿਰਮਿਯਾਹ 31:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਯਾਕੂਬ ਨੂੰ ਬਚਾਵੇਗਾ,+ਉਹ ਯਾਕੂਬ ਨੂੰ ਉਸ ਦੇ ਹੱਥੋਂ ਛੁਡਾਵੇਗਾ ਜਿਹੜਾ ਉਸ ਨਾਲੋਂ ਤਾਕਤਵਰ ਹੈ।+ ਜ਼ਕਰਯਾਹ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਉਨ੍ਹਾਂ ਨੂੰ ਮਿਸਰ ਤੋਂ ਮੋੜ ਲਿਆਵਾਂਗਾਅਤੇ ਉਨ੍ਹਾਂ ਨੂੰ ਅੱਸ਼ੂਰ ਦੇਸ਼ ਤੋਂ ਇਕੱਠਾ ਕਰਾਂਗਾ;+ਮੈਂ ਉਨ੍ਹਾਂ ਨੂੰ ਗਿਲਆਦ+ ਅਤੇ ਲਬਾਨੋਨ ਲੈ ਆਵਾਂਗਾਅਤੇ ਉਨ੍ਹਾਂ ਸਾਰੇ ਲੋਕਾਂ ਦੇ ਰਹਿਣ ਲਈ ਜਗ੍ਹਾ ਕਾਫ਼ੀ ਨਹੀਂ ਹੋਵੇਗੀ।+
10 ਮੈਂ ਉਨ੍ਹਾਂ ਨੂੰ ਮਿਸਰ ਤੋਂ ਮੋੜ ਲਿਆਵਾਂਗਾਅਤੇ ਉਨ੍ਹਾਂ ਨੂੰ ਅੱਸ਼ੂਰ ਦੇਸ਼ ਤੋਂ ਇਕੱਠਾ ਕਰਾਂਗਾ;+ਮੈਂ ਉਨ੍ਹਾਂ ਨੂੰ ਗਿਲਆਦ+ ਅਤੇ ਲਬਾਨੋਨ ਲੈ ਆਵਾਂਗਾਅਤੇ ਉਨ੍ਹਾਂ ਸਾਰੇ ਲੋਕਾਂ ਦੇ ਰਹਿਣ ਲਈ ਜਗ੍ਹਾ ਕਾਫ਼ੀ ਨਹੀਂ ਹੋਵੇਗੀ।+