ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 25:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ*+

      ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਰ ਚਿਹਰੇ ਤੋਂ ਹੰਝੂ ਪੂੰਝ ਦੇਵੇਗਾ।+

      ਉਹ ਆਪਣੇ ਲੋਕਾਂ ਦੀ ਬਦਨਾਮੀ ਸਾਰੀ ਧਰਤੀ ਤੋਂ ਦੂਰ ਕਰ ਦੇਵੇਗਾ

      ਕਿਉਂਕਿ ਯਹੋਵਾਹ ਨੇ ਖ਼ੁਦ ਇਹ ਕਿਹਾ ਹੈ।

  • ਯਸਾਯਾਹ 65:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ।

      ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂ

      ਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+

      19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+

      ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ