-
ਉਤਪਤ 46:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਤੋਂ ਬਾਅਦ ਯਾਕੂਬ ਬਏਰ-ਸ਼ਬਾ ਤੋਂ ਤੁਰ ਪਿਆ। ਫ਼ਿਰਊਨ ਨੇ ਉਸ ਨੂੰ ਲਿਆਉਣ ਲਈ ਜੋ ਗੱਡੇ ਘੱਲੇ ਸਨ, ਉਸ ਦੇ ਪੁੱਤਰ ਉਨ੍ਹਾਂ ਗੱਡਿਆਂ ʼਤੇ ਉਸ* ਨੂੰ, ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਬਿਠਾ ਕੇ ਲੈ ਗਏ। 6 ਉਹ ਕਨਾਨ ਦੇਸ਼ ਵਿਚ ਇਕੱਠੇ ਕੀਤੇ ਸਾਰੇ ਪਾਲਤੂ ਜਾਨਵਰ ਅਤੇ ਸਾਮਾਨ ਆਪਣੇ ਨਾਲ ਲੈ ਗਏ। ਉਹ ਯਾਕੂਬ ਅਤੇ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਮਿਸਰ ਪਹੁੰਚ ਗਏ। 7 ਯਾਕੂਬ ਆਪਣੇ ਸਾਰੇ ਧੀਆਂ-ਪੁੱਤਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਨਾਲ ਮਿਸਰ ਲੈ ਆਇਆ।
-