-
ਜ਼ਬੂਰ 22:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਬਹੁਤ ਸਾਰੇ ਜਵਾਨ ਬਲਦਾਂ ਨੇ,
ਹਾਂ, ਬਾਸ਼ਾਨ ਦੇ ਤਾਕਤਵਰ ਬਲਦਾਂ ਨੇ ਮੈਨੂੰ ਘੇਰਿਆ ਹੋਇਆ ਹੈ।+
-
-
ਜ਼ਬੂਰ 69:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੇਰੇ ਧੋਖੇਬਾਜ਼ ਦੁਸ਼ਮਣਾਂ* ਦੀ ਗਿਣਤੀ ਬਹੁਤ ਹੈ।
ਉਹ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਮੋੜਨ ਲਈ ਮਜਬੂਰ ਕੀਤਾ ਜੋ ਮੈਂ ਚੋਰੀ ਨਹੀਂ ਕੀਤੀਆਂ ਸਨ।
-