ਜ਼ਕਰਯਾਹ 13:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਹੇ ਤਲਵਾਰ, ਮੇਰੇ ਚਰਵਾਹੇ ਖ਼ਿਲਾਫ਼ ਉੱਠ,+ਉਸ ਆਦਮੀ ਖ਼ਿਲਾਫ਼ ਜੋ ਮੇਰਾ ਸਾਥੀ ਹੈ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਚਰਵਾਹੇ ਨੂੰ ਮਾਰ+ ਅਤੇ ਝੁੰਡ* ਨੂੰ ਖਿੰਡ-ਪੁੰਡ ਲੈਣ ਦੇ;+ਮੈਂ ਆਪਣਾ ਹੱਥ ਮਾਮੂਲੀ ਲੋਕਾਂ ਖ਼ਿਲਾਫ਼ ਚੁੱਕਾਂਗਾ।” ਯੂਹੰਨਾ 11:49, 50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 49 ਉੱਥੇ ਉਨ੍ਹਾਂ ਵਿਚ ਕਾਇਫ਼ਾ+ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ। 50 ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਸ ਵਿਚ ਤੁਹਾਡਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਲਈ ਮਰੇ, ਇਸ ਦੀ ਬਜਾਇ ਕਿ ਪੂਰੀ ਕੌਮ ਤਬਾਹ ਹੋਵੇ?” ਰੋਮੀਆਂ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਜਦੋਂ ਅਸੀਂ ਅਜੇ ਪਾਪੀ* ਹੀ ਸੀ,+ ਤਾਂ ਮਸੀਹ ਮਿਥੇ ਹੋਏ ਸਮੇਂ ਤੇ ਦੁਸ਼ਟ ਲੋਕਾਂ ਲਈ ਮਰਿਆ। ਇਬਰਾਨੀਆਂ 9:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+
7 “ਹੇ ਤਲਵਾਰ, ਮੇਰੇ ਚਰਵਾਹੇ ਖ਼ਿਲਾਫ਼ ਉੱਠ,+ਉਸ ਆਦਮੀ ਖ਼ਿਲਾਫ਼ ਜੋ ਮੇਰਾ ਸਾਥੀ ਹੈ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਚਰਵਾਹੇ ਨੂੰ ਮਾਰ+ ਅਤੇ ਝੁੰਡ* ਨੂੰ ਖਿੰਡ-ਪੁੰਡ ਲੈਣ ਦੇ;+ਮੈਂ ਆਪਣਾ ਹੱਥ ਮਾਮੂਲੀ ਲੋਕਾਂ ਖ਼ਿਲਾਫ਼ ਚੁੱਕਾਂਗਾ।”
49 ਉੱਥੇ ਉਨ੍ਹਾਂ ਵਿਚ ਕਾਇਫ਼ਾ+ ਵੀ ਸੀ ਜਿਹੜਾ ਉਸ ਸਾਲ ਮਹਾਂ ਪੁਜਾਰੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕੁਝ ਨਹੀਂ ਜਾਣਦੇ। 50 ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਇਸ ਵਿਚ ਤੁਹਾਡਾ ਹੀ ਭਲਾ ਹੈ ਜੇ ਇਕ ਬੰਦਾ ਸਾਰੇ ਲੋਕਾਂ ਲਈ ਮਰੇ, ਇਸ ਦੀ ਬਜਾਇ ਕਿ ਪੂਰੀ ਕੌਮ ਤਬਾਹ ਹੋਵੇ?”
26 ਨਹੀਂ ਤਾਂ ਮਸੀਹ ਨੂੰ ਦੁਨੀਆਂ ਦੀ ਨੀਂਹ* ਰੱਖਣ ਦੇ ਸਮੇਂ ਤੋਂ ਵਾਰ-ਵਾਰ ਦੁੱਖ ਝੱਲਣਾ ਪੈਂਦਾ। ਪਰ ਉਹ ਯੁਗ* ਦੇ ਅੰਤ* ਵਿਚ ਇੱਕੋ ਵਾਰ ਪ੍ਰਗਟ ਹੋਇਆ ਤਾਂਕਿ ਆਪਣੀ ਕੁਰਬਾਨੀ ਦੇ ਕੇ ਪਾਪ ਨੂੰ ਖ਼ਤਮ ਕਰ ਦੇਵੇ।+