ਯਸਾਯਾਹ 25:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਪਹਾੜ ਉੱਤੇ+ ਸੈਨਾਵਾਂ ਦਾ ਯਹੋਵਾਹ ਸਾਰੇ ਲੋਕਾਂ ਲਈਚਿਕਨਾਈ ਵਾਲੇ ਭੋਜਨ ਦੀ ਦਾਅਵਤ ਕਰੇਗਾ,+ਵਧੀਆ ਦਾਖਰਸ ਦੀ ਦਾਅਵਤ,ਗੁੱਦੇ ਵਾਲੀਆਂ ਹੱਡੀਆਂ ਸਣੇ ਚਿਕਨਾਈ ਵਾਲੇ ਭੋਜਨਅਤੇ ਵਧੀਆ ਕਿਸਮ ਦੇ ਪੁਣੇ ਹੋਏ ਦਾਖਰਸ ਦੀ ਦਾਅਵਤ।
6 ਇਸ ਪਹਾੜ ਉੱਤੇ+ ਸੈਨਾਵਾਂ ਦਾ ਯਹੋਵਾਹ ਸਾਰੇ ਲੋਕਾਂ ਲਈਚਿਕਨਾਈ ਵਾਲੇ ਭੋਜਨ ਦੀ ਦਾਅਵਤ ਕਰੇਗਾ,+ਵਧੀਆ ਦਾਖਰਸ ਦੀ ਦਾਅਵਤ,ਗੁੱਦੇ ਵਾਲੀਆਂ ਹੱਡੀਆਂ ਸਣੇ ਚਿਕਨਾਈ ਵਾਲੇ ਭੋਜਨਅਤੇ ਵਧੀਆ ਕਿਸਮ ਦੇ ਪੁਣੇ ਹੋਏ ਦਾਖਰਸ ਦੀ ਦਾਅਵਤ।