-
ਯਸਾਯਾਹ 61:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਜ਼ਦੂਰੀ ਦਿਆਂਗਾ
ਅਤੇ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+
-
-
ਯਿਰਮਿਯਾਹ 33:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 “ਯਹੋਵਾਹ ਕਹਿੰਦਾ ਹੈ: ‘ਠੀਕ ਜਿਵੇਂ ਮੈਂ ਦਿਨ ਅਤੇ ਰਾਤ ਦੇ ਸੰਬੰਧ ਵਿਚ ਇਕਰਾਰ ਕਾਇਮ ਕੀਤਾ ਹੈ ਅਤੇ ਆਕਾਸ਼ ਅਤੇ ਧਰਤੀ ਲਈ ਕਾਨੂੰਨ* ਬਣਾਏ ਹਨ ਜੋ ਬਦਲ ਨਹੀਂ ਸਕਦੇ,+ 26 ਉਸੇ ਤਰ੍ਹਾਂ ਮੇਰਾ ਇਹ ਵਾਅਦਾ ਕਦੀ ਬਦਲ ਨਹੀਂ ਸਕਦਾ ਕਿ ਮੈਂ ਯਾਕੂਬ ਦੀ ਸੰਤਾਨ* ਅਤੇ ਆਪਣੇ ਸੇਵਕ ਦਾਊਦ ਦੀ ਸੰਤਾਨ* ਨੂੰ ਕਦੀ ਨਹੀਂ ਠੁਕਰਾਵਾਂਗਾ। ਮੈਂ ਉਸ ਦੀ ਸੰਤਾਨ* ਵਿੱਚੋਂ ਰਾਜੇ ਨਿਯੁਕਤ ਕਰਾਂਗਾ ਜੋ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਔਲਾਦ* ਉੱਤੇ ਰਾਜ ਕਰਨਗੇ। ਮੈਂ ਉਨ੍ਹਾਂ ਦੇ ਬੰਦੀ ਬਣਾਏ ਲੋਕਾਂ ਨੂੰ ਇਕੱਠਾ ਕਰਾਂਗਾ+ ਅਤੇ ਉਨ੍ਹਾਂ ʼਤੇ ਦਇਆ ਕਰਾਂਗਾ।’”+
-