ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 2:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ‘ਮੈਂ ਬਹੁਤ ਪਹਿਲਾਂ ਤੇਰਾ ਜੂਲਾ ਭੰਨ ਸੁੱਟਿਆ ਸੀ+

      ਅਤੇ ਤੇਰੀਆਂ ਬੇੜੀਆਂ ਤੋੜ ਦਿੱਤੀਆਂ ਸਨ।

      ਪਰ ਤੂੰ ਕਿਹਾ: “ਮੈਂ ਤੇਰੀ ਭਗਤੀ ਨਹੀਂ ਕਰਨੀ,”

      ਹਰ ਉੱਚੀ ਪਹਾੜੀ ਅਤੇ ਸੰਘਣੇ ਦਰਖ਼ਤ ਥੱਲੇ+

      ਤੂੰ ਲੱਤਾਂ-ਬਾਹਾਂ ਪਸਾਰ ਕੇ ਲੰਮੀ ਪੈਂਦੀ ਸੀ ਅਤੇ ਵੇਸਵਾਗਿਰੀ ਕਰਦੀ ਸੀ।+

  • ਹਿਜ਼ਕੀਏਲ 16:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਤੂੰ ਆਪਣੇ ਕੁਝ ਰੰਗ-ਬਰੰਗੇ ਕੱਪੜੇ ਲਏ ਅਤੇ ਉਨ੍ਹਾਂ ਨਾਲ ਉੱਚੀਆਂ ਥਾਵਾਂ ਨੂੰ ਸਜਾਇਆ ਜਿੱਥੇ ਤੂੰ ਵੇਸਵਾਗਿਰੀ ਕਰਦੀ ਸੀ।+ ਇਹ ਸਾਰੇ ਕੰਮ ਨਹੀਂ ਹੋਣੇ ਚਾਹੀਦੇ ਸਨ ਅਤੇ ਨਾ ਹੀ ਕਦੇ ਕੀਤੇ ਜਾਣੇ ਚਾਹੀਦੇ ਹਨ।

  • ਹਿਜ਼ਕੀਏਲ 23:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਇਸ ਲਈ ਬਾਬਲੀ ਉਸ ਨਾਲ ਹਮਬਿਸਤਰ ਹੋਣ ਲਈ ਆਉਂਦੇ ਰਹੇ ਅਤੇ ਉਨ੍ਹਾਂ ਨੇ ਆਪਣੀ ਹਵਸ ਨਾਲ* ਉਸ ਨੂੰ ਭ੍ਰਿਸ਼ਟ ਕੀਤਾ। ਭ੍ਰਿਸ਼ਟ ਹੋਣ ਤੋਂ ਬਾਅਦ ਉਸ ਨੂੰ ਉਨ੍ਹਾਂ ਨਾਲ ਘਿਣ ਹੋ ਗਈ ਅਤੇ ਉਸ ਨੇ ਉਨ੍ਹਾਂ ਤੋਂ ਆਪਣਾ ਮੂੰਹ ਫੇਰ ਲਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ