ਨਿਆਈਆਂ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੁਸੀਂ ਜਿਨ੍ਹਾਂ ਦੇਵਤਿਆਂ ਨੂੰ ਚੁਣਿਆ, ਉਨ੍ਹਾਂ ਕੋਲ ਜਾਓ ਤੇ ਉਨ੍ਹਾਂ ਨੂੰ ਮਦਦ ਲਈ ਪੁਕਾਰੋ।+ ਉਹੀ ਤੁਹਾਨੂੰ ਤੁਹਾਡੀ ਦੁੱਖ ਦੀ ਘੜੀ ਵਿੱਚੋਂ ਕੱਢਣ।”+ ਯਸਾਯਾਹ 42:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+
14 ਤੁਸੀਂ ਜਿਨ੍ਹਾਂ ਦੇਵਤਿਆਂ ਨੂੰ ਚੁਣਿਆ, ਉਨ੍ਹਾਂ ਕੋਲ ਜਾਓ ਤੇ ਉਨ੍ਹਾਂ ਨੂੰ ਮਦਦ ਲਈ ਪੁਕਾਰੋ।+ ਉਹੀ ਤੁਹਾਨੂੰ ਤੁਹਾਡੀ ਦੁੱਖ ਦੀ ਘੜੀ ਵਿੱਚੋਂ ਕੱਢਣ।”+
17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+