ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 1:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ,+

      ਯਹੋਵਾਹ ਨੇ ਕਿਹਾ ਹੈ:

      “ਮੈਂ ਪੁੱਤਰਾਂ ਨੂੰ ਪਾਲ਼-ਪੋਸ ਕੇ ਵੱਡਾ ਕੀਤਾ,+

      ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।+

  • ਯਸਾਯਾਹ 31:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਹੇ ਇਜ਼ਰਾਈਲ ਦੇ ਲੋਕੋ, “ਉਸ ਪਰਮੇਸ਼ੁਰ ਕੋਲ ਮੁੜ ਆਓ ਜਿਸ ਖ਼ਿਲਾਫ਼ ਤੁਸੀਂ ਬੇਸ਼ਰਮੀ ਨਾਲ ਬਗਾਵਤ ਕੀਤੀ।+

  • ਯਸਾਯਾਹ 59:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਅਸੀਂ ਅਪਰਾਧ ਕੀਤਾ ਹੈ ਅਤੇ ਯਹੋਵਾਹ ਦਾ ਇਨਕਾਰ ਕੀਤਾ ਹੈ;

      ਅਸੀਂ ਆਪਣੇ ਪਰਮੇਸ਼ੁਰ ਤੋਂ ਮੂੰਹ ਫੇਰ ਲਿਆ ਹੈ।

      ਅਸੀਂ ਜ਼ੁਲਮ ਅਤੇ ਬਗਾਵਤ ਦੀਆਂ ਗੱਲਾਂ ਕੀਤੀਆਂ;+

      ਝੂਠੀਆਂ ਗੱਲਾਂ ਸਾਡੇ ਗਰਭ ਵਿਚ ਪਲ਼ੀਆਂ ਅਤੇ ਅਸੀਂ ਇਨ੍ਹਾਂ ਨੂੰ ਦਿਲ ਤੋਂ ਜ਼ਬਾਨ ʼਤੇ ਲੈ ਆਏ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ