-
ਨਹਮਯਾਹ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਮੈਂ ਰਾਜੇ ਨੂੰ ਜਵਾਬ ਦਿੱਤਾ: “ਜੇ ਰਾਜੇ ਨੂੰ ਚੰਗਾ ਲੱਗੇ ਅਤੇ ਜੇ ਤੇਰੇ ਸੇਵਕ ʼਤੇ ਤੇਰੀ ਮਿਹਰ ਹੈ, ਤਾਂ ਮੈਨੂੰ ਯਹੂਦਾਹ ਨੂੰ ਘੱਲ ਦੇ, ਹਾਂ, ਉਸ ਸ਼ਹਿਰ ਨੂੰ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ ਤਾਂਕਿ ਮੈਂ ਉਸ ਨੂੰ ਦੁਬਾਰਾ ਬਣਾਵਾਂ।”+
-