ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਹਮਯਾਹ 13:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਉਨ੍ਹਾਂ ਦਿਨਾਂ ਵਿਚ ਮੈਂ ਦੇਖਿਆ ਕਿ ਯਹੂਦਾਹ ਵਿਚ ਲੋਕ ਸਬਤ ਵਾਲੇ ਦਿਨ ਚੁਬੱਚਿਆਂ ਵਿਚ ਅੰਗੂਰ ਮਿੱਧ ਰਹੇ ਸਨ,+ ਅਨਾਜ ਦੇ ਢੇਰ ਗਧਿਆਂ ʼਤੇ ਲੱਦ ਕੇ ਲਿਆ ਰਹੇ ਸਨ, ਦਾਖਰਸ, ਅੰਗੂਰ, ਅੰਜੀਰਾਂ ਅਤੇ ਹਰ ਤਰ੍ਹਾਂ ਦਾ ਮਾਲ ਸਬਤ ਵਾਲੇ ਦਿਨ ਯਰੂਸ਼ਲਮ ਵਿਚ ਲਿਆ ਰਹੇ ਸਨ।+ ਇਸ ਲਈ ਮੈਂ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਸ ਦਿਨ ਕੋਈ ਸਾਮਾਨ ਨਾ ਵੇਚਣ।*

  • ਯਸਾਯਾਹ 56:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਖ਼ੁਸ਼ ਹੈ ਉਹ ਇਨਸਾਨ ਜੋ ਇਵੇਂ ਕਰਦਾ ਹੈ

      ਅਤੇ ਮਨੁੱਖ ਦਾ ਪੁੱਤਰ ਜੋ ਇਸ ਨੂੰ ਘੁੱਟ ਕੇ ਫੜੀ ਰੱਖਦਾ ਹੈ,

      ਜੋ ਸਬਤ ਮਨਾਉਂਦਾ ਹੈ ਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦਾ+

      ਅਤੇ ਆਪਣੇ ਹੱਥ ਨੂੰ ਹਰ ਬੁਰਾਈ ਕਰਨ ਤੋਂ ਰੋਕਦਾ ਹੈ।

  • ਯਿਰਮਿਯਾਹ 17:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਯਹੋਵਾਹ ਕਹਿੰਦਾ ਹੈ: “ਖ਼ਬਰਦਾਰ ਰਹੋ ਅਤੇ ਸਬਤ ਦੇ ਦਿਨ ਕੋਈ ਵੀ ਭਾਰ ਨਾ ਚੁੱਕੋ ਅਤੇ ਨਾ ਹੀ ਕੋਈ ਭਾਰ ਯਰੂਸ਼ਲਮ ਦੇ ਦਰਵਾਜ਼ਿਆਂ ਅੰਦਰ ਲਿਆਓ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ