ਯਸਾਯਾਹ 60:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ+ਅਤੇ ਰਾਜੇ+ ਤੇਰੇ ਚਮਕਦੇ ਹੋਏ ਤੇਜ ਵੱਲ।*+ ਯਸਾਯਾਹ 60:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਵੇਲੇ ਤੂੰ ਦੇਖੇਂਗੀ ਅਤੇ ਤੇਰਾ ਚਿਹਰਾ ਚਮਕ ਉੱਠੇਗਾ+ਅਤੇ ਤੇਰਾ ਦਿਲ ਜ਼ੋਰ-ਜ਼ੋਰ ਦੀ ਧੜਕੇਗਾ ਤੇ ਖ਼ੁਸ਼ੀ ਨਾਲ ਭਰ ਜਾਵੇਗਾਕਿਉਂਕਿ ਸਮੁੰਦਰ ਦੀ ਦੌਲਤ ਤੇਰੇ ਵੱਲ ਚਲੀ ਆਵੇਗੀ;ਕੌਮਾਂ ਦਾ ਧਨ ਤੇਰੇ ਕੋਲ ਆ ਜਾਵੇਗਾ।+
5 ਉਸ ਵੇਲੇ ਤੂੰ ਦੇਖੇਂਗੀ ਅਤੇ ਤੇਰਾ ਚਿਹਰਾ ਚਮਕ ਉੱਠੇਗਾ+ਅਤੇ ਤੇਰਾ ਦਿਲ ਜ਼ੋਰ-ਜ਼ੋਰ ਦੀ ਧੜਕੇਗਾ ਤੇ ਖ਼ੁਸ਼ੀ ਨਾਲ ਭਰ ਜਾਵੇਗਾਕਿਉਂਕਿ ਸਮੁੰਦਰ ਦੀ ਦੌਲਤ ਤੇਰੇ ਵੱਲ ਚਲੀ ਆਵੇਗੀ;ਕੌਮਾਂ ਦਾ ਧਨ ਤੇਰੇ ਕੋਲ ਆ ਜਾਵੇਗਾ।+