ਯਸਾਯਾਹ 49:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ। ਫਿਰ ਸਾਰੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,+ਤੇਰਾ ਮੁਕਤੀਦਾਤਾ+ ਅਤੇ ਤੇਰਾ ਛੁਡਾਉਣ ਵਾਲਾ,+ਯਾਕੂਬ ਦਾ ਤਾਕਤਵਰ ਪਰਮੇਸ਼ੁਰ।+
26 ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ। ਫਿਰ ਸਾਰੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,+ਤੇਰਾ ਮੁਕਤੀਦਾਤਾ+ ਅਤੇ ਤੇਰਾ ਛੁਡਾਉਣ ਵਾਲਾ,+ਯਾਕੂਬ ਦਾ ਤਾਕਤਵਰ ਪਰਮੇਸ਼ੁਰ।+