ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 49:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਯਹੋਵਾਹ ਇਹ ਕਹਿੰਦਾ ਹੈ:

      “ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+

      ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+

      ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+

      ਤੂੰ ਦੇਸ਼ ਨੂੰ ਦੁਬਾਰਾ ਵਸਾਏਂ,

      ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+

  • ਯਸਾਯਾਹ 51:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਯਹੋਵਾਹ ਸੀਓਨ ਨੂੰ ਦਿਲਾਸਾ ਦੇਵੇਗਾ।+

      ਉਹ ਉਸ ਦੇ ਸਾਰੇ ਖੰਡਰਾਂ ਨੂੰ ਤਸੱਲੀ ਦੇਵੇਗਾ,+

      ਉਹ ਉਸ ਦੇ ਉਜਾੜ ਨੂੰ ਅਦਨ ਵਰਗਾ+

      ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।+

      ਉਸ ਵਿਚ ਖ਼ੁਸ਼ੀਆਂ ਅਤੇ ਆਨੰਦ ਹੋਵੇਗਾ,

      ਧੰਨਵਾਦ ਕੀਤਾ ਜਾਵੇਗਾ ਅਤੇ ਸੁਰੀਲਾ ਗੀਤ ਗਾਇਆ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ